ਸਿੱਖ ਨੌਜਵਾਨ ਤੋਂ ਮੰਗੀ ਮੁਆਫ਼ੀ,Video Viral ਹੋਣ ਮਗਰੋਂ,ਮੱਛਰੀ ਮੰਡੀਰ ਨੂੰ ਪਈ ਨੱਥ | OneIndia Punjabi
2023-03-15 1 Dailymotion
ਹੋਲੀ ਮੌਕੇ ਪੀਲੀਭੀਤ 'ਚ ਸਿੱਖ ਨੌਜਵਾਨ ਦੀ ਬੇਪੱਤੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ। ਜਿਸ ਮਗਰੋਂ ਮਸ਼ਰੀ ਮੰਡੀਰ ਨੇ ਮੁਆਫੀ ਮੰਗ ਲਈ ਹੈ।